Wikimedia movement/pa

ਵਿਕੀਮੀਡੀਆ ਪ੍ਰੋਜੈਕਟ ਮਾਰਕੇ
ਲਹਿਰ ਦਾ ਸਰਲ ਸੰਗਠਨਾਤਮਕ ਚਾਰਟ, ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਸਮੇਤ।
Comprehensive organizational chart and mindmap of the Wikimedia movement (June 2023)

" ਅੰਦੋਲਨ " ਜਾਂ " ਵਿਕੀਮੀਡੀਆ ਅੰਦੋਲਨ ਲੋਕਾਂ ਦੀਆਂ ਸੰਸਥਾਵਾਂ ਦੀਆਂ ਗਤੀਵਿਧੀਆਂ ਅਤੇ ਕਦਰਾਂ - ਕੀਮਤਾਂ ਦੀ ਸੰਪੂਰਨਤਾ ਨੂੰ ਦਰਸਾਉਂਦਾ ਹੈ ਜੋ ਵਿਕੀਮੀਡੀਆ ਸਾਈਟਾਂ ਅਤੇ ਪ੍ਰੋਜੈਕਟਾਂ ਦੇ ਦੁਆਲੇ ਘੁੰਮਦੀਆਂ ਹਨ।

  • ਵਿਅਕਤੀਆਂ ਦੁਆਰਾ ਸਾਂਝੀਆਂ ਕੀਤੀਆਂ ਕਦਰਾਂ-ਕੀਮਤਾਂ ਦਾ ਸੰਗ੍ਰਹਿ (ਬੋਲਣ ਦੀ ਆਜ਼ਾਦੀ, ਹਰੇਕ ਲਈ ਗਿਆਨ, ਕਮਿਊਨਿਟੀ ਸ਼ੇਅਰਿੰਗ, ਆਦਿ)
  • a collection of projects and activities;
  • a collection of organizations (Wikimedia Foundation, Wikimedia chapters, etc.), as well as some free electrons (individuals without chapters) and similar-minded organizations.

ਸਾਂਝੇ ਮੁੱਲ

  • ਵਿਅਕਤੀਆਂ ਵੱਲੋਂ ਸਾਂਝੇ ਕੀਤੇ ਗਏ ਮੁੱਲਾਂ ਦਾ ਸੰਗ੍ਰਹਿ (ਬੋਲਣ ਦੀ ਆਜ਼ਾਦੀ, ਸਾਰਿਆਂ ਲਈ ਗਿਆਨ, ਭਾਈਚਾਰਕ ਸਾਂਝਾਕਰਨ, ਵਗੈਰਾ);

ਸਾਂਝੇ ਪ੍ਰੋਜੈਕਟ

ਵਿਕੀਮੀਡੀਆ ਸੰਸਥਾਵਾਂ

ਵਿਕੀਮੀਡੀਆ ਸੰਸਥਾ

The owner of the trademark Wikimedia is the Wikimedia Foundation (WMF). Linked to the WMF are the Wikimedia Foundation's own organs and committees:

ਵਿਕੀਮੀਡੀਆ ਹਿੱਸੇਦਾਰ

ਵਧੇਰੇ ਆਮ ਤੌਰ 'ਤੇ, ਵਿਕੀਮੀਡੀਆ ਹਿੱਸੇਦਾਰ ਵਿਕੀਮੀਡੀਆ ਲਹਿਰ ਦਾ ਹਿੱਸਾ ਵੀ ਹੋ ਸਕਦੇ ਹਨ, ਭਾਵ ਵਿਕੀਮੀਡੀਆ ਸਮੱਗਰੀ ਦੇ ਪੜਨ-ਵਾਲੇ, ਦਾਨੀ, ਸਕੂਲ, GLAM, ਸਮਾਨ ਸੋਚ ਵਾਲੀਆਂ ਸੰਸਥਾਵਾਂ, ਅਤੇ ਵਿਕੀਮੀਡੀਆ ਸੰਸਥਾ ਜਾਂ ਹੋਰ ਵਿਕੀਮੀਡੀਆ ਸੰਸਥਾਵਾਂ ਨਾਲ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ।

ਇਹ ਵੀ ਵੇਖੋ

Category:Wikimedia/pa
Category:Wikimedia/pa